ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਪਹਿਲਾ ਡੈਲੀਗੇਟ ਅਜਲਾਸ
ਸ਼ਹੀਦ ਭਗਤ ਸਿੰਘ ਵਲੋਂ ਗਠਿਤ ਕੀਤੀ ਗਈ ਨੌਜਵਾਨ ਸਭਾ ਦੀ 75ਵੀਂ ਵਰੇਗੰਢ ਮੌਕੇ ਅੰਮ੍ਰਿਤਸਰ 'ਚ 11-12-13 ਅਪ੍ਰੈਲ 2003 ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪਹਿਲੇ ਡੈਲੀਗੇਟ ਅਜਲਾਸ ਦੇ ਉਪਲੱਭਧ ਕੁੱਝ ਦ੍ਰਿਸ਼। ਅਤੇ ਵਾਹਗਾ ਬਾਰਡਰ 'ਤੇ ਰਿਟਰੀਟ ਸੈਰਾਮਨੀ ਦੇਖਦੇ ਡੈਲੀਗੇਟ।
No comments:
Post a Comment