ਭੋਆ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਪਠਾਨਕੋਟ ਦਾ ਜਥੇਬੰਦਕ ਅਜਲਾਸ ਪਿੰਡ ਭੋਆ ਵਿਖੇ ਹੋਇਆ। ਜਿਸ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਅਤੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ਕਟਾਰੂਚੱਕ ਨੇ ਸੰਬੋਧਨ ਕੀਤਾ। ਇਸ ਅਜਲਾਸ ਵਿੱੱਚ ਸੁਰਿੰਦਰ ਸ਼ਾਹ ਸਿਹੌੜਾ ਕਲਾਂ ਤਹਿਸੀਲ ਪ੍ਰਧਾਨ , ਡਾ ਰਜਿੰਦਰ ਕੁਮਾਰ ਕਟਾਰੂ ਚੱਕ ਸਕੱਤਰ ਸਮੇਤ 11 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗੲੀ।
No comments:
Post a Comment