Friday, 22 September 2017

ਪਿੰਡ ਮਹਿਸਮਪੁਰ (ਬਾਬਾ ਬਕਾਲਾ ) ਦੇ ਮਿਡਲ ਸਕੂਲ ਵਿਚ ਟੀਚਰਾਂ ਦੀ ਘਾਟ ਕਾਰਨ ਸਕੂਲ ਵਿਚ ਪੜ੍ਹਾੲੀ ਨਹੀਂ ਹੋ ਰਹੀ ।ਟੀਚਰਾਂ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਮਾਪਿਅਾ ਦੀ ਸਾਂਝੀ ਮੀਟਿੰਗ ਹੋੲੀ । 25 ਸਤੰਬਰ ਨੂੰ ਜਿਲ੍ਹਾ ਸਿੱਖਿਅਾ ਅਫਸਰ ਦੇ ਘਿਰਾਓ ਦਾ ਕੀਤਾਂ ਅੈਲਾਨ

No comments:

Post a Comment