Tuesday, 14 February 2017

ਵਿਦਿਆਰਥੀ ਜਥੇਬੰਦੀਆਂ ਦੀ ਹੋਈ ਜਿੱਤ ।





ਜਲੰਧਰ - ਪੰਜਾਬ ਸਟੂਡੈਂਟਸ ਫੈਡਰੇਸ਼ਨ ਅਤੇ ਪੀ.ਐਸ.ਯੂ. ਵੱਲੋਂ ਖਾਲਸਾ ਕਾਲਜ, ਜਲੰਧਰ ਦੇ ਦਲਿਤ ਵਿਦਿਆਰਥੀਆਂ ਨੂੰ ਬਗੈਰ ਫੀਸ ਦਿੱਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਯੂਨੀਵਰਸਿਟੀ ਫਾਰਮ ਜਾਰੀ ਕਰਵਾਏ ।

1 comment: