Monday, 27 February 2017


PUNJAB STUDENTS FEDERATION (PSF)  condemned the brutly injured left organisations students by the goonds aliments of RSS+ABVP in punjab univeraity.this is not a attack on few students only this is attack on students movement and our fundamentals right (right to speech and expression) .we demand release of SFS workers and banned on facist ABVP in whole india 

Abvp ਵੱਲੋਂ ਪੰਜਾਬ ਯੂਨਿਵਰਸਿਟੀ ਅੰਦਰ ਖੱਬੇ ਪੱਖੀ ਵਿਦਿਅਾਰਥੀਅਾ ੳੁਪਰ ਕੀਤੇ ਹਮਲੇ ਦੀ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਅੈਸ.ਅੈਫ) ਕਰੜੇ ਸ਼ਬਦਾਂ 'ਚ ਨਿਖੇਧੀ ਕਰਦੀ ਹੈ । ੲਿਹ ਹਮਲਾ ਪੂਰੇ ਲੋਕਤੰਤਰ ਅਤੇ ਸੰਵਿਧਾਨ ਅੰਦਰ ਦਰਜ ਮੌਲਿਕ ਅਧਿਕਾਰਾ ਤੇ ਹਮਲਾ ਹੈ । ਪੂਰੇ ਦੇਸ਼ 'ਚ ਹੋ ਰਹੇ ਸਿਖਿਅਕ ਸੰਸਥਾਵਾ ਅੰਦਰ ਅਜਿਹੇ ਹਮਲਿਅਾ ਦੀ ਮੁੱਖ ਦੋਸ਼ੀ ਫਿਰਕੂ ਜਥੇਬੰਦੀ abvp ੳੁਪਰ ਪਾਬੰਦੀ ਲੱਗਣੀ ਜਰੂਰੀ ਹੈ ।

No comments:

Post a Comment