Saturday, 18 November 2017

ਪੰਜਾਬ ਸਟੂਡੈਟਸ ਫੈਡਰੇਸ਼ਨ ਵਲੋਂ ਮਨੀਸ਼ਾ ਰਾਣੀ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਗਰਲਜ ਕਾਲਜ ਸੰਗ ਢੇਸੀਆ (ਜਲੰਧਰ) ਦੀਆਂ ਸਾਰੀਆ ਦਲਿਤ ਵਿਦਿਆਰਥਣਾਂ ਨੂੰ ਬਿਨਾ ਕੋਈ ਫੀਸ ਦਿਤੇ ਮੌਕੇ 'ਤੇ ਰੋਲ ਨੰਬਰ ਜਾਰੀ ਕਰਵਾਏ |



No comments:

Post a Comment