Sunday, 19 March 2017

23 ਮਾਰਚ ਦੇ ਸੰਬੰਧ 'ਚ ਯੂਨਿਟ ਢੇਸੀਆ ਕਾਹਨਾ ਦੀ ਮੀਟਿੰਗ । ਸ਼ਹੀਦ ਭਗਤ ਸਿੰਘ,ਸ਼ਹੀਦ ਰਾਜਗੁਰੂ,ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਪਿੰਡ ਢੇਸੀਆ ਕਾਹਨਾ ਵਿਖੇ ਕੀਤਾ ਜਾਵੇਗਾ 23 ਮਾਰਚ ਨੂੰ ਮਸ਼ਾਲ ਮਾਰਚ।



No comments:

Post a Comment