Thursday, 16 March 2017

ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਹੋਈ ਜਿੱਤ!


ਮਾਮਲਾ- ਡੀ.ਏ.ਵੀ ਕਾਲਜ ਨਕੋਦਰ ਦੇ ਵਿਦਿਆਰਥੀਆਂ ਪਾਸੋ ਇਕੋ ਸਮੈਸਟਰ ਦੀ ਦੋ ਵਾਰ ਫੀਸ ਮੰਗਣ ਦਾ। ਮੌਕੇ ਤੇ ਮਸਲੇ ਦਾ ਹੱਲ ਕਰਕੇ ਵਿਦਿਆਰਥੀਆਂ ਨੂੰ ਦਵਾਇਆ ਦਾਖਲਾ।

No comments:

Post a Comment