Wednesday, 25 October 2017

Psf burn effigy at Dharamkot (Batala)



ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋ ਅੱਡਾ ਧਰਮਕੋਟ ਬੱਗਾ (ਬਟਾਲਾ ) ਵਿਖੇ 800 ਸਕੂਲ ਬੰਦ ਕਰਨ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪਤੂਲਾ ਫੂਕਿਆ ਗਿਆ

No comments:

Post a Comment