Sunday, 11 March 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਲਾ ਤਰਨਤਾਰਨ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਰੁਜ਼ਗਾਰ ਦੀ ਪਾ੍ਪਤੀ ਲਈ, ਬੇਰੁਜਗਾਰੀ ਖਿਲਾਫ਼, ਮੁਫ਼ਤ,ਲਾਜ਼ਮੀ ਤੇ ਇਕਸਾਰ ਵਿਦਿਆ ਦੀ ਪਾ੍ਪਤੀ, ਨਸ਼ੇ ਦੇ ਖਾਤਮੇ ਲਈ 22 ਮਾਰਚ ਦੇ ਅਸੰਬਲੀ ਮਾਰਚ 'ਚ ਸੈਕੜੇ ਨੌਜਵਾਨ ਤੇ ਵਿਦਿਆਰਥੀ ਸ਼ਾਮਲ ਹੋਣਗੇ|


No comments:

Post a Comment