Sunday, 4 March 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਪਿੰਡ ਜਸਰਾਊਰ (ਅਜਨਾਲਾ) ਵਿਖੇ ਕਮੇਟੀ ਦੀ ਚੋਣ ਕੀਤੀ ਗਈ ਅਤੇ ਕੈਪਟਨ ਸਰਕਾਰ ਦੀਆ ਨੌਜਵਾਨ ਵਿਰੋਧੀ ਨੀਤੀਆ ਖਿਲਾਫ਼ ਡਟ ਕੇ ਮੁਕਾਬਲਾ ਕਰਨ ਦਾ ਅਹਿਦ ਲਿਆ|


No comments:

Post a Comment