Thursday, 15 March 2018

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਵੀ ਇਕਾਈ ਪਿੰਡ ਪਰਤਾਬਪੁਰਾ (ਫਿਲੌਰ) ਵਿਖੇ ਸਥਾਪਿਤ ਕੀਤੀ ਗਈ






ਇਸ ਮੀਟਿੰਗ 'ਚ 22 ਮਾਰਚ ਨੂੰ ਕੀਤੇ ਜਾਣ ਵਾਲੇ ਅਸੰਬਲੀ ਮਾਰਚ 'ਚ  ਨੌਜਵਾਨਾਂ ਵਲੋਂ ਵੱਡੀ ਗਿਣਤੀ ਹਾਜ਼ਰ ਹੋ ਕੇ ਇਸ ਨੂੰ ਸਫਲ ਕਰਨ ਦਾ ਅਹਿਦ ਲਿਆ|

No comments:

Post a Comment