Friday, 12 January 2018

Sbyf and jpmo action and dharna protest at S.S.P. office



ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ. ਪੀ. ਐਮ. ਓ) ਬਟਾਲਾ ਵਲੋ ਅੰਤਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਕਰਵਾਉਣ ਅਤੇ ਸਖਤ ਸਜ਼ਾਵਾ ਦਿਵਾਉਣ ਲਈ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਕੇ ਐੱਸ. ਐੱਸ. ਪੀ ਦਫਤਰ ਮੰਗ ਪੱਤਰ ਦਿੱਤਾ ਗਿਆ

No comments:

Post a Comment